Roohan Wala Geet Lyrics - Satinder Sartaj - Mp3 DownloadRoohan Wala Geet Lyrics - Satinder Sartaj - Mp3 Download
Satinder Sartaj - Roohan Wala Geet Lyricsਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣ ਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,


ਜਿਹੜੀ ਹਵਾ ਅੱਜ ਆਵੇਖੁਸ਼ਬੂ ਪੈਗਾਮ ਲੈਕੇ
ਓਹੀ ਹਵਾ ਦਿਲ ਨੂੰ ਦੁਖਾਊ ਤੇਰਾ ਨਾਮ ਲੈ ਕੇ,
ਦੁੱਖਾਂ ਦੇ ਤੂਫਾਨ ਦੀਵੇ ਆਸਾਂ ਦੇ ਬੁਝਾਉਣ ਗੇ,


ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣ ਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ....


ਕਹਿਕਸ਼ਾਂ ਦੇ ਤਾਰੇ ਵੀ ਫੇਰ ਸਾਡੇ ਲਈ ਪਰਾਏ ਹੋਣੇ,
ਕਿਸੇ ਹੋਰ ਆਸਮਾਨੀ ਉਹਨਾਂ ਡੇਰੇ ਲਾਏ ਹੋਣੇ,
ਕਹਿਕਸ਼ਾਂ ਦੇ ਤਾਰੇ ਵੀ ਫੇਰ ਸਾਡੇ ਲਈ ਪਰਾਏ ਹੋਣੇ,
ਕਿਸੇ ਹੋਰ ਆਸਮਾਨੀ ਉਹਨਾਂ ਡੇਰੇ ਲਾਏ ਹੋਣੇ,


ਸੁੰਨੇ ਸੁੰਨੇ ਅੰਬਰਾਂ ਤੇ
ਸੁੰਨੇ ਸੁੰਨੇ ਅੰਬਰਾਂ ਤੇ ਚੰਨ ਵੀ ਨੀ ਭਾਉਣ ਗੇ
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,


ਰੂਹਾਂ ਵਾਲਾ ਗੀਤ....
ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣ ਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ....


ਜਦੋਂ ਦਿਲ ਉੱਤੇ ਗੂੜੇ ਗਮਾਂ ਦਾ ਗੁਬਾਰ ਹੋਣਾ,
ਫੇਰ ਸਰਤਾਜ਼ ਦਾ ਵੀ ਸ਼ਾਇਰਾਂ 'ਚ ਸ਼ੁਮਾਰ ਹੋਣਾ


ਓਦੋਂ ਸਾਲਗਿਰਾ ਖੁਆਬ ਖਿਆਲਾਂ ਦੀ ਮਨਾਉਣ ਗੇ
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ....ਰੂਹਾਂ ਵਾਲਾ ਗੀਤ....Share this

Related Posts

Previous
Next Post »